[Chorus : Bhumika]
ਭਿੱਜੀ ਪਈਆਂ ਮੈਂ ਰਾਤ ਦੀ
ਅੱਖੀਆਂ ਤੈਨੂੰ ਨਿਹਾਰਦੀ
ਇੱਕੋ ਮੈਂ ਤੇਰੇ ਹਾਣ ਦੀ
ਲੰਮੀ ਪਈਆਂ ਪੁਕਾਰਦੀ
ਭਿੱਜੀ ਪਈਆਂ ਮੈਂ ਰਾਤ ਦੀ
ਅੱਖੀਆਂ ਤੈਨੂੰ ਨਿਹਾਰਦੀ
ਇੱਕੋ ਮੈਂ ਤੇਰੇ ਹਾਣ ਦੀ
ਲੰਮੀ ਪਈਆਂ ਪੁਕਾਰਦੀ
ਤੇਰੀ, ਮੈਂ ਤੇਰੀ
ਤੇਰੀ, ਮੈਂ ਤੇਰੀ
ਭਿੱਜੀ ਪਈਆਂ ਮੈਂ ਰਾਤ ਦੀ
ਅੱਖੀਆਂ ਤੈਨੂੰ ਨਿਹਾਰਦੀ
ਇੱਕੋ ਮੈਂ ਤੇਰੇ ਹਾਣ ਦੀ
ਲੰਮੀ ਪਈਆਂ ਪੁਕਾਰਦੀ
ਭਿੱਜੀ ਪਈਆਂ ਮੈਂ ਰਾਤ ਦੀ (ਤੇਰੀ)
ਅੱਖੀਆਂ ਤੈਨੂੰ ਨਿਹਾਰਦੀ (ਤੇਰੀ)
ਇੱਕੋ ਮੈਂ ਤੇਰੇ ਹਾਣ ਦੀ (ਮੈਂ ਤੇਰੀ)
ਲੰਮੀ ਪਈਆਂ ਪੁਕਾਰਦੀ (ਮੈਂ ਤੇਰੀ)
[Verse : Nanku ,Karun ]
Baby please हौले बोलो
बच्चे सो रहे हैं lobby में
और gate को तो खोलो
ठुल्ले घूम रहे colony में
It's a saturday night तेरा Netflix करे chill
Late तक है सोना क्योंकि कल है baby holiday
You so Ana De Armasi
तू फूँके grassy, ना खाँसी
ये ड्रामे classy Alkazi
और तेरी sexy है मासी
यूँ मेरी दुनिया ना हिला
तू पहले खाना तो खिला
मैं जागा तेरे लिए रातें
मुझे आके दे सुला
अरमानों को जगा
जाना, मुझ तू भिगा
Space bar को दबा
दे-दे मुझको जगह
Daddy long legs
तेरी टाँगें भी तो काफ़ी बड़ी
Undersheets वाली बातें भी तो मैंने काफ़ी करी
बोला तुझे मैंने
बातें-वातें भी तो काफ़ी बनी
बीवी तो बना ली
उससे पहले मेरी साक़ी बनी
लौंडे ये DM में तेरे
बातें करें काफ़ी funny
She don't give a fuck baby
Euro में कमाती money
[Chorus: Bhumika]
Wait ਕਰ ਦਿਲ ਮੈਂ ਸਾੜ ਦੀ
ਕੱਟ ਤੀ call'an ਮੈਂ ਚਾਰ ਦੀ
Wait ਕਰ ਦਿਲ ਮੈਂ ਸਾੜ ਦੀ
ਕੱਟ ਤੀ call'an ਮੈਂ ਚਾਰ ਦੀ
ਨੇੜੇ ਜਦੋਂ ਹੁੰਦਾ ਤੂੰ ਵੇ
ਜੋੜੀ ਲੱਗਦੀ ਕਮਾਲ ਦੀ
ਕੱਲੇ-ਕੱਲੇ ਰਾਤਾਂ ਲੰਗਦੀ
ਬੁੱਲ੍ਹਾਂ ਕੋਲੇ ਆਣਾ ਸੰਗਦੀ
ਥੱਲੇ ਆਜਾ ਕਦ ਤੱਕ ਚੰਗੀ
ਰੱਖੂਗਾ ਤੇਰੇ ਲਈ ਕਮਲੀ
ਤੇਰੀ...
ਤੇਰੀ, ਮੈਂ ਤੇਰੀ
...ਮੈਂ ਤੇਰੀ
ਭਿੱਜੀ ਪਈਆਂ ਮੈਂ ਰਾਤ ਦੀ
ਅੱਖੀਆਂ ਤੈਨੂੰ ਨਿਹਾਰਦੀ
ਇੱਕੋ ਮੈਂ ਤੇਰੇ ਹਾਣ ਦੀ
ਲੰਮੀ ਪਈਆਂ ਪੁਕਾਰਦੀ
ਭਿੱਜੀ ਪਈਆਂ ਮੈਂ ਰਾਤ ਦੀ (ਤੇਰੀ)
ਅੱਖੀਆਂ ਤੈਨੂੰ ਨਿਹਾਰਦੀ
ਇੱਕੋ ਮੈਂ ਤੇਰੇ ਹਾਣ ਦੀ (ਮੈਂ ਤੇਰੀ)
ਲੰਮੀ ਪਈਆਂ ਪੁਕਾਰਦੀ
ਤੇਰੀ, ਮੈਂ ਤੇਰੀ
ਤੇਰੀ, ਮੈਂ ਤੇਰੀ