Gal Dil Di

By Soni Pabla

On Eternity

Thumbnail

[Intro: Soni Pabla & Raja Wilco]

ਸੋਹਣੇ ਓ ਨਰਾਜ਼ਗੀ ਤੇ ਨਈ (Yeah)

ਸੋਹਣੇ ਓ ਨਰਾਜ਼ਗੀ ਤੇ ਨਈ

ਓਏ ਗੱਲ ਦਿਲ ਦੀ ਜੇ ਇਕ ਕਿਹ ਦੇਆਂ

(Feel those claps)


[Refrain 1: Raja Wilco]

You've been low-key and quiet

Girl, time to break your silence

You know me, Raja Wilco

I know, so don't try lying

Abra-ca-da-ba-ra

No, I'm not an amateur

Yeah, I'm tryna flatter ya

Now, pose for the camera

I'mma show you Camelot

King Arthur and Lancelot

You love my Jersey style with Soni

And Joti Dhillon from Canada

Girl, I love your British accent

Kami K on the track, man

Magnetic attraction

Bang, chain reaction


[Chorus: Soni Pabla]

ਸੋਹਣੇ ਓ ਨਰਾਜ਼ਗੀ ਤੇ ਨਈ

ਓਏ ਗੱਲ ਦਿਲ ਦੀ ਜੇ ਇਕ ਕਿਹ ਦੇਆਂ

ਤੋਡ਼ ਮੌੜ ਕਿ ਤਾ ਸੁੱਟੋਗੇ ਤਾ ਨਈ

ਓਏ ਤੋਡ਼ ਮੌੜ ਕੇ ਤਾ ਸੁੱਟੋਗੇ ਤਾ ਨਈ

ਤੁਹਾਡੇ ਗਾਲ ਨੂ ਜੇ ਗਾਨੀ ਲੈ ਦਿਆਂ

ਸੋਹਣੇ ਓ ਨਰਾਜ਼ਗੀ ਤੇ ਨਈ

ਓਏ ਗੱਲ ਦਿਲ ਦੀ ਜੇ ਇਕ ਕਿਹ ਦੇਆਂ

ਸੋਹਣੇ ਓ ਨਰਾਜ਼ਗੀ ਤੇ ਨਈ

ਓਏ ਗੱਲ ਦਿਲ ਦੀ ਜੇ ਇਕ ਕਿਹ ਦੇਆਂ


[Verse 1: Soni Pabla]

ਕੇਡੀ ਗੱਲੋਂ ਨੀਵੀ ਪਾਈ ਰੱਖਦੇ

ਓਏ ਤੁੱਸੀ ਸੋਹਨੇ ਓ ਕਿਊ ਨਹੀ ਹੱਸਦੇ

ਓਏ ਮਥੇ ਉਤੋਂ ਨਾ ਤਿਉੜੀ ਚੱਕਦੇ

ਕੇਡੀ ਗੱਲੋਂ ਨੀਵੀ ਪਾਈ ਰੱਖਦੇ

ਤੁੱਸੀ ਸੋਹਨੇ ਓ ਕਿਊ ਨਹੀ ਹੱਸਦੇ

ਹੋਏ ਓਏ ਮਥੇ ਉਤੋਂ ਨਾ ਤਿਉੜੀ ਚੱਕਦੇ

ਅੱਖਾਂ ਕੱਢ ਕੇ ਡਰਾਓਗੇ ਤਾ ਨਹੀ

ਜੀ ਅੱਖਾਂ ਕੱਢ ਕੇ ਡਰਾਓਗੇ ਤਾ ਨਹੀ

ਹੋ ਥੋੜੇ ਨਾਲ ਜੇ ਜੌੜਾ ਜਿਆ ਖ਼ੇ ਦੇਇ


[Chorus: Soni Pabla]

ਸੋਹਣੇ ਓ ਨਰਾਜ਼ਗੀ ਤੇ ਨਈ

ਹੋ ਗੱਲ ਦਿਲ ਦੀ ਜੇ ਇਕ ਕਿਹ ਦੇਆਂ


[Verse 2: Soni Pabla]

ਇਹ ਬਿੱਲੀਯਾਂ ਬਿਲੋਰੀ ਅੱਖੀਆਂ

ਓਏ ਕੀਹਦੇ ਲਈ ਸਾਂਭ ਸਾਂਭ ਰੱਖਿਆਂ

ਰਿਹਨ ਸੂਰਮੇ ਦੇ ਨਾਲ ਡੱਕੀਆਂ

ਓਏ ਇਹ ਬਿੱਲੀਯਾਂ ਬਿਲੋਰੀ ਅੱਖੀਆਂ

ਕੀਹਦੇ ਲਈ ਸਾਂਭ ਸਾਂਭ ਰੱਖਿਆਂ

ਰਿਹਨ ਸੂਰਮੇ ਦੇ ਨਾਲ ਡੱਕੀਆਂ

ਤੂ ਕਿਨੀ ਸੋਹਣੀ ਐ ਸੋਨੇ ਦੇ ਸੋਹਣੀ ਏ

ਹਾਏ ਕਿਨੀ ਸੋਹਣੀ ਐ ਸੋਨੇ ਦੇ ਸੋਹਣੀ ਏ

ਨੀ ਲਾ ਸਿਫਤਾਂ ਦੀ ਤੇਹ ਮੈਂ ਦਿਆਂ


[Chorus: Soni Pabla]

ਸੋਹਣੇ ਓ ਨਰਾਜ਼ਗੀ ਤੇ ਨਈ

ਓਏ ਗੱਲ ਦਿਲ ਦੀ ਜੇ ਇਕ ਕਿਹ ਦੇਆਂ

ਸੋਹਣੇ ਓ ਨਰਾਜ਼ਗੀ ਤੇ ਨਈ

ਗੱਲ ਦਿਲ ਦੀ ਜੇ ਇਕ ਕਿਹ ਦੇਆਂ


[Refrain 2: Raja Wilco]

Talk to me, baby, don't be shy

Walk with me, girl, with your hazel eyes

Just like a sunset, golden bright

Ain't Kanye, but you'll touch the sky

With such a howl, touch her right

Something nice

Moonlight silhouettеs

Like smoke from cigarettеs, you're a lucky strike

मेरे चांदनी, चांदनी

Know that you're fond of me

Stealing my heart like robbery, won't break it

So sacred, not comedy

Real life drama

आजा, मे तेरे राजा

Not the Viceroy, Jersey boy

Raja Wilco and Soni Pabla


[Verse 3: Soni Pabla]

ਦੱਸੋ ਕਿਹੜੀ ਗੱਲੋਂ ਡਰਦੇ ਓ

ਹੋ ਲੰਬੈ ਲੰਬੈ ਹੌਂਕੇ ਭਰਦੇ ਓ

ਓਏ ਸੰਗਿ ਸੰਗਿ ਗੱਲ ਕਰਦੇ ਓ

ਦੱਸੋ ਕਿਹੜੀ ਗੱਲੋਂ ਡਰਦੇ ਓ

ਹੋ ਲੰਬੈ ਲੰਬੈ ਹੌਂਕੇ ਭਰਦੇ ਓ

ਹੋ ਸੰਗਿ ਸੰਗਿ ਗੱਲ ਕਰਦੇ ਓ

ਓਏ ਹੱਥ ਫੱੜ ਲਓ ਸੋਨੀ ਦਾ ਸੋਨੀਓ

ਓਏ ਹੱਥ ਫੱੜ ਲਓ ਜੋਤੀ ਦਾ ਸੋਨੀਓ

ਤੁਵਾਣੁ ਹੌਸਲਾਂ ਦੀ ਸ਼ੇ ਮੈਂ ਦਿਆਂ


[Chorus: Soni Pabla]

ਸੋਹਣੇ ਓ ਨਰਾਜ਼ਗੀ ਤੇ ਨਈ

ਓਏ ਗੱਲ ਦਿਲ ਦੀ ਜੇ ਇਕ ਕਿਹ ਦੇਆਂ

ਸੋਹਣੇ ਓ ਨਰਾਜ਼ਗੀ ਤੇ ਨਈ

ਓਏ ਗੱਲ ਦਿਲ ਦੀ ਜੇ ਇਕ ਕਿਹ ਦੇਆਂ

ਸੋਹਣੇ ਓ ਨਰਾਜ਼ਗੀ ਤੇ ਨਈ

ਓਏ ਗੱਲ ਦਿਲ ਦੀ ਜੇ ਇਕ ਕਿਹ ਦੇਆਂ (ਆ ਆ ਆ)

ਸੋਹਣੇ ਓ ਨਰਾਜ਼ਗੀ ਤੇ ਨਈ

ਓਏ ਗੱਲ ਦਿਲ ਦੀ ਜੇ ਇਕ ਕਿਹ ਦੇਆਂ

(That's a wrap)