[Intro]
ਨਖਰਾ ਏ reno ਵਾਲੀ
ਦਿਲ ਤੋਂ ਵੀ high ਨੀ
ਨਜ਼ਰਾਂ ਦੇ ਅੱਗੇ ਤੇਰੇ
ਵਰਗੀ ਕੋਈ ਆਈ ਨੀ
ਗੱਭਰੂ ਕੰਗਣੇ ਦੇ ਵਰਗਾ
ਫੜ੍ਹ ਕੇ ਨੀ ਹਥ ਫੱਸਾਲੈ
ਮੇਰੇ ਤੇ ਛੱਡ ਬਾਕੀ ਨੀ
[Chorus]
ਮੌਕਾ ਨੀ ਕਿਤੇ ਮੁੱਲ ਮਿਲਣਾ, ਮੁੱਲ ਮਿਲਣਾ
ਮੁੰਡਾ ਹੁਸਨਾਂ ਦੀ ਲਾ ਲੈ ਰਾਖੀ ਨੀ
ਮੌਕਾ ਨੀ ਕਿਤੇ ਮੁੱਲ ਮਿਲਣਾ, ਮੁੱਲ ਮਿਲਣਾ
ਮੁੰਡਾ ਹੁਸਨਾਂ ਦੀ ਲਾ ਲੈ ਰਾਖੀ ਨੀ
[Verse 1]
ਚੋਬਰ ਦਾ ਝਾਕਾ ਅੱਲੜ੍ਹੇ
ਵੱਜਦਾ Strain ਜਿਯੋਂ OG
ਨੇੜੋਂ ਦੀ ਲੰਘਦਾ ਜੀਹਦੇ
ਮੁੜਕੇ ਨਾ ਸੁਰਤ ਚ ਆਉਂਦੀ
ਦੂਣਾ ਹੋਊ ਨਸ਼ਾ ਹਾਣਨੇ
Shade'an ਨੂੰ ਰੱਖ ਪਰ੍ਹਾਂ ਨੀ
ਕਰਦਾ ਏ ਐਸ਼ਾਂ ਆਉਂਦਾ
ਸਾਡੇ circle ਵਿੱਚ ਜੋ ਵੀ
ਓਨੇ ਵਿਚ ਹਾਸੇ ਖੇੜੇ
ਜਿੰਨੇ ਆ ਜੋਗਾ ਵਾਧੂ
ਅੰਬਰਾਂ ਨੂੰ ਲਾਉਂਦਾ ਟਾਕ ਨੀ
[Chorus]
ਮੌਕਾ ਨੀ ਕਿਤੇ ਮੁੱਲ ਮਿਲਣਾ, ਮੁੱਲ ਮਿਲਣਾ
ਮੁੰਡਾ ਹੁਸਨਾਂ ਦੀ ਲਾ ਲੈ ਰਾਖੀ ਨੀ
ਮੌਕਾ ਨੀ ਕਿਤੇ ਮੁੱਲ ਮਿਲਣਾ, ਮੁੱਲ ਮਿਲਣਾ
ਮੁੰਡਾ ਹੁਸਨਾਂ ਦੀ ਲਾ ਲੈ ਰਾਖੀ ਨੀ
[Verse 2]
ਮਿੱਤਰਾਂ ਦੇ ਨਾਂ ਤੇ
ਕੰਮ ਸਾਰੇ ਤਾਂਹ ਨੇ
ਦੁਨੀਆਂ ਤੋ ਗਾਂਹ ਨੇ
ਵੱਖਰੇ ਆ ਤਾਂ ਨੇ
ਕਰਦੀ ਨਾ chill ਤੂੰ
ਸ਼ਮੀ ਆ ਮਿਲ ਤੂੰ
ਗੇੜਾ ਮਰਵਾਦੂ ਤੇਰਾ
ਥੋੜਾ ਹੋਊ ਫ਼ਾਇਦਾ ਮੇਰਾ
ਸਾਹਾਂ ਨੂੰ ਪਾ ਲੈ ਤੰਧਾ
ਸੋਚਾਂ ਤੇ ਕਰਲੈ ਕਾਬੂ
ਤਾਹੀਓਂ ਮੈਂ ਜਾਨਾ ਆਖੀ ਨੀ
[Chorus]
ਮੌਕਾ ਨੀ ਕਿਤੇ (ਮੁੱਲ ਮਿਲਣਾ, ਮੁੱਲ ਮਿਲਣਾ
ਮੁੰਡਾ ਹੁਸਨਾਂ ਦੀ ਲਾ ਲੈ ਰਾਖੀ ਨੀ
ਮੌਕਾ ਨੀ ਕਿਤੇ ਮੁੱਲ ਮਿਲਣਾ, ਮੁੱਲ ਮਿਲਣਾ
ਮੁੰਡਾ ਹੁਸਨਾਂ ਦੀ ਲਾ ਲੈ ਰਾਖੀ ਨੀ)